ਕਹਾਣੀਆਂ ਦੇ ਇਸ ਚੌਥੇ ਭਾਗ ਵਿਚ ਸਆਦਤ ਹਸਨ ਮੰਟੋ ਦੀਆਂ 96 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਮੰਟੋ ਦੀਆਂ ਕੁੱਲ ਕਹਾਣੀਆਂ 240 ਦੇ ਕਰੀਬ ਹਨ। ਇਸ ਭਾਗ ਨਾਲ ਕਹਾਣੀਆਂਂ ਦਾ ਇਹ ਆਖ਼ਰੀ ਭਾਗ ਹੈ। ਕਹਾਣੀਆਂ ਦੀ ਤਰਤੀਬ ਮੰਟੋ ਦੀ ਕਲਮ ਦੇ ਅਨੁਸਾਰ ਹੈ। ਅਗਲਾ ਪੰਜਵਾਂ ਭਾਗ ਰੇਖਾ-ਚਿੱਤਰਾਂ ਦਾ ਹੈ।
ਇਸਨੂੰ ਅਨੁਵਾਦ ਕੀਤਾ ਹੈ ਚਰਨ ਗਿੱਲ ਜੀ ਨੇ ਅਤੇ ਇਸਦੀ ਸੰਪਾਦਨਾ ਦਾ ਕੰਮ ਪਵਨ ਟਿੱਬਾ ਜੀ ਨੇ ਕੀਤਾ ਹੈ। ਇਸ ਕਿਤਾਬ ਨੂੰ ਆੱਟਮ ਆਰਟ, ਪਟਿਆਲਾ ਨੇ ਛਾਪਿਆ ਹੈ।