ਇਸ ਿਕਤਾਬ ਦੀ ਖ਼ਰੀਦ ਲਈ ਸਾਡੀ ਪੂਰੀ ਟੀਮ ਵੱਲ ਤੁਹਾਡਾ ਧੰਨਵਾਦ ਅਤੇ ਸ਼ੁਭਕਾਮਨਾਵਾਂ! ਉੱਨ ਦੇ ਗੋਲ਼ੇ ਇਹ ਿਕਤਾਬ ਿਜ਼ੰਦਗੀ ਦੇ ਲੰਮੇ ਸਮ 'ਚ ਹਾਸਲ ਹੋਏ ਤਜਰਿਬਆਂ ਦਾ ਿਨਚੋੜ ਹੈ ਿਜਸ ਆਪ ਸਭ ਦੀ ਰੋਜ਼ਾਨਾ ਿਜ਼ੰਦਗੀ ਿਬਹਤਰ ਬਣਾਉਣ ਦੇ ਮਕਸਦ ਨਾਲ਼ ਇੱਕ ਕੋਰਸ ਦਾ ਰੂਪ ਿਦੱਤਾ ਿਗਆ ਹੈ। ਇਹ ਕੋਰਸ ਇੱਕ-ਇੱਕ ਿਦਨ ਨਾਲ਼ ਤੁਹਾਡੀ ਿਜ਼ੰਦਗੀ 'ਚ ਉਹ ਰੰਗ ਜੋੜੇਗਾ ਿਜਹਨਾਂ ਦੇ ਤੁਸ ਬਹੁਤ ਦੇਰ ਤ ਚਾਹਵਾਨ ਸੀ ਪਰ ਕੁਝ ਕਾਰਨਾਂ ਕਰਕੇ ਉਹ ਰੰਗ ਤੁਹਾਡੀ ਪਹੁੰਚ ਤ ਬਾਹਰ ਸੀ। ਇਹ ਿਕਤਾਬ ਆਮ ਿਕਤਾਬਾਂ ਨਾਲ਼ ਵੱਖਰੀ ਹੈ ਤੇ ਇਸ ਤੁਹਾ ਲਗਾਤਾਰ ਬੈਠ ਕੇ ਪੂਰਾ ਪੜਨ ਜਾਂ ਮੁਕਾਉਣ ਦੀ ਲੋੜ ਨਹ। ਇਸ ਿਕਤਾਬ ਲਈ ਤੁਹਾਡੀ ਰੋਜ਼ਾਨਾ ਿਜ਼ੰਦਗੀ ਦੇ ਿਸਰਫ਼ 10 ਤ 15 ਿਮੰਟਾਂ ਦੀ ਲੋੜ ਹੈ। 10 ਤ 15 ਿਮੰਟ ਹਰ ਰੋਜ਼ ਇਸ ਿਕਤਾਬ ਿਬਨਾਂ ਨਾਗਾ ਿਦਓ ਤੇ ਤੁਹਾਡੀ ਿਜ਼ੰਦਗੀ ਪਿਹਲਾਂ ਨਾਲ਼ ਿਕਤੇ ਿਬਹਤਰ ਬਣਾਉਣ ਦੀ ਜ਼ੁੰਮੇਵਾਰੀ ਇਹ ਿਕਤਾਬ ਿਨਭਾਵੇਗੀ। ਇਸ ਿਕਤਾਬ ਿਵੱਚ ਅਸ 12 ਕਹਾਣੀਆਂ ਦਰਜ ਕੀਤੀਆਂ ਹਨ ਿਜਹੜੀਆਂ ਅਸਲ ਿਵੱਚ ਕਾਲਪਿਨਕ ਕਹਾਣੀਆਂ ਨਹ ਬਲਿਕ ਿਨਰੋਲ ਹੱਡ-ਬੀਤੀਆਂ ਹਨ। ਇਹ 12 ਹੱਡ-ਬੀਤੀਆਂ ਤੁਹਾਡੇ ਰੋਜ਼ਾਨਾ ਜੀਵਨ ਿਜ਼ੰਦਗੀ ਦੇ ਅਸਲ ਤੱਤਾਂ ਨਾਲ਼ ਭਰਪੂਰ ਕਰਨਗੀਆਂ ਅਤੇ ਤੁਹਾਡੇ ਸਾਹਮਣੇ ਤੁਹਾਡੀ ਹੀ ਸ਼ਖ਼ਸੀਅਤ ਦਾ, ਇੱਕ ਨਵਾਂ ਤੇ ਮਜ਼ਬੂਤ ਰੂਪ ਰੱਖਣਗੀਆਂ। ਹਰ ਕਹਾਣੀ ਨਾਲ਼ ਇੱਕ ਰੰਗਦਾਰ ਤਸਵੀਰ ਹੈ। ਕਹਾਣੀਆਂ ਨਾਲ਼ ਲੱਗੀਆਂ ਇਹ ਤਸਵੀਰਾਂ ਿਸ਼ਖਾ ਗੁਪਤਾ ਦੁਆਰਾ ਿਤਆਰ ਕੀਤੀਆਂ ਗਈਆਂ ਹਨ। ਹਰ ਤਸਵੀਰ ਤੁਹਾਡੀ ਮਦਦ ਕਰੇਗੀ ਿਕ ਤੁਸ ਇਹਨਾਂ ਹੱਡ-ਬੀਤੀਆਂ ਘਟਨਾਵਾਂ ਅਤੇ ਉਹਨਾਂ ਦੇ ਅਰਥਾਂ ਆਪਣੇ ਜੀਵਨ ਨਾਲ਼ ਜੁਿੜਆ ਮਿਹਸੂਸ ਕਰ ਸਕ। ਇਹ ਤਸਵੀਰਾਂ ਗਵਾਹੀ ਭਰਦੀਆਂ ਹਨ ਿਕ ਸਾਡੀ ਸਭ ਦੀ ਿਜ਼ੰਦਗੀ ਦਾ ਇੱਕ ਿਹੱਸਾ ਇੱਕ ਦੂਜੇ ਦੀ ਿਜ਼ੰਦਗੀ ਨਾਲ਼ ਮੇਲ ਖਾਂਦਾ ਹੈ ਅਤੇ ਲੋੜ ਹੈ ਿਕ ਅਸ ਕੋਿਸ਼ਸ਼ ਕਰਦੇ ਰਹੀਏ ਿਕ ਸਾਡੀ ਇੱਕ ਦੂਜੇ ਨਾਲ਼ ਸਾਂਝ ਸਦਾ ਬਣੀ ਰਹੇ। ਹਰ ਕਹਾਣੀ ਅਤੇ ਹਰ ਤਸਵੀਰ ਨਾਲ਼ ਅਗਲਾ ਿਹੱਸਾ ਹੈ ਇੱਕ ਹਫ਼ਤੇ ਦੀਆਂ ਗਤੀਿਵਧੀਆਂ ਦਾ। ਇਹ ਗਤੀਿਵਧੀਆਂ ਤੁਹਾ ਪੇਰਨਾ ਦੇਣਗੀਆਂ ਿਕ ਤੁਸ ਆਪਣੀ ਮਾਨਿਸਕਤਾ ਸਕਾਰਾਤਮਕ ਤੇ ਮਜ਼ਬੂਤ ਬਣਾ ਕੇ ਿਬਹਤਰ ਿਜ਼ੰਦਗੀ ਵੱਲ ਕਦਮ ਵਧਾ । ਅਸਲ 'ਚ ਇਹ ਿਸਰਫ਼ ਗਤੀਿਵਧੀਆਂ ਨਹ ਬਲਿਕ ਉਹ ਸਾਧਨ ਹਨ, ਿਜਹੜੇ ਤੁਹਾ ਤੁਹਾਡੇ ਸੁਪਿਨਆਂ ਦੇ ਨੇੜੇ ਪਹੁੰਚਾਉਣਗੇ। ਉੱਨ ਦੇ ਗੋਲ਼ੇ ਿਕਤਾਬ ਦੇ ਇਹਨਾਂ 12 ਹਫ਼ਿਤਆਂ ਦੇ ਅੰਤ 'ਤੇ ਇੱਕ ਬਹੁਤ ਵਧੀਆ, ਿਸਹਤਮੰਦ, ਅਤੇ ਖ਼ੁਸ਼ੀਆਂ ਨਾਲ ਭਰਪੂਰ ਿਜ਼ੰਦਗੀ ਤੁਹਾਡੀ ਉਡੀਕ ਕਰ ਰਹੀ ਹੈ। ਸਾਡੀਆਂ ਸ਼ੁਭਕਾਮਨਾਵਾਂ ਦੇ ਨਾਲ਼ ਆਪਣੇ ਸੁਪਿਨਆਂ ਦੀ ਿਜ਼ੰਦਗੀ ਵੱਲ ਕਦਮ ਵਧਾਓ!