Indi - eBook Edition
Antaryatra - OSHO | ਅੰਤਰਯਾਤਰਾ - ਓਸ਼ੋ

Antaryatra - OSHO | ਅੰਤਰਯਾਤਰਾ - ਓਸ਼ੋ

by  OshoVikas Nayyar
Language: PUNJABI
Sold by: Autumn Art
Up to 28% off
Paperback
180.00    250.00
Quantity:

Book Details

“ਓਸ਼ੋ ਕੋਲ ਆਪਣੀ ਗੱਲ ਕਹਿਣ ਦਾ ਹੌਂਸਲਾ ਸੀ ਅਤੇ ਉਨ੍ਹਾਂ ਨੇ ਪਰੰਪਰਾਗਤ ਬੇੜੀਆਂ ਵਿਚ ਜਕੜੇ ਹੋਏ ਆਦਮੀ ਦੇ ਮਨ ਨੂੰ ਆਜ਼ਾਦ ਕੀਤਾ ਹੈ ਅਤੇ ਹੁਣ ਉਨ੍ਹਾਂ ਦੇ ਪ੍ਰਗਟ ਹੋਣ ਨਾਲ ਸਾਨੂੰ ਇਕ ਨਵਾਂ ਧਰਮ ਮਿਲਿਆ ਹੈ ਜੋ ਨਿਰਾਰਥਕ ਸਾਜੋ-ਸਮਾਨ ਤੋਂ ਮੁਕਤ ਹੈ; ਜਿੰਨ੍ਹਾ ਕੋਲ ਪ੍ਰਸ਼ਨ ਕਰਨ ਦੀ ਤਾਕਤ ਹੈ ਜਿਹੋ ਜਿਹੀ ਬੁੱਧ ਵਿਚ ਸੀ-ਕਿ ਸਿਰਫ਼ ਮੈਂ ਕਹਿੰਦਾ ਹਾਂ ਇਸ ਲਈ ਵਿਸ਼ਵਾਸ ਨਾ ਕਰੋ ਜੇ ਤੁਹਾਨੂੰ ਨਹੀਂ ਜਚਦੀ ਹੈ ਗੱਲ ਤਾਂ ਛੱਡ ਦਿਓ, ਇਸ ਲਈ ਮੈਂ ਮੰਨਦਾ ਹਾਂ ਕਿ ਵਿਚਾਰਸ਼ੀਲ ਸੰਸਾਰ ਉਨ੍ਹਾਂ ਦਾ ਸੰਦੇਸ਼ ਬਹੁਤ ਸਾਰਥਕ ਹੈ।" – ਖੁਸ਼ਵੰਤ ਸਿੰਘ