Book added to the cart.
‘ਦਰੀਆਂ ਵਾਲੀ ਪੇਟੀ’ ਇੱਕ ਰੰਗਦਾਰ ਕੌਫੀ ਟੇਬਲ ਪੁਸਤਕ ਹੈ ਜਿਸ ਵਿੱਚ ਸ਼ਾਮਲ ਹਨ; 1. ਦਰੀਆਂ ਦੇ 200 ਤੋਂ ਵੱਧ ਨਮੂਨੇ 2. 100 ਸਰੋਤ-ਬੁਣਕਰਾਂ ਦੀਆਂ ਕਥਾ-ਕਹਾਣੀਆਂ 3. ਦਰੀ ਬਾਰੇ ਸਮੀਖਿਆ ਦੇ ਪੰਜ ਚੈਪਟਰ