Indi - eBook Edition
Mantonama Volume 3 (Complete Short Stories - 2)

Mantonama Volume 3 (Complete Short Stories - 2)

Language: PUNJABI
Sold by: Autumn Art
Up to 23% off
Hardcover
599.00    775.00
Quantity:

Book Details

ਕਹਾਣੀਆਂ ਦੇ ਇਸ ਦੂਜੇ ਭਾਗ ਵਿਚ ਸਆਦਤ ਹਸਨ ਮੰਟੋ ਦੀਆਂ 77 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਮੰਟੋ ਦੀਆਂ ਕੁੱਲ ਕਹਾਣੀਆਂ 240 ਦੇ ਕਰੀਬ ਹਨ। ਬਾਕੀ ਕਹਾਣੀਆਂਂ ਤੁਸੀਂ ਅਗਲੇ ਭਾਗਾਂ ਵਿਚ ਪੜ੍ਹੋਂਗੇ। ਕਹਾਣੀਆਂ ਦੀ ਤਰਤੀਬ ਮੰਟੋ ਦੀ ਕਲਮ ਦੇ ਅਨੁਸਾਰ ਹੈ। ਇਸਨੂੰ ਅਨੁਵਾਦ ਕੀਤਾ ਹੈ ਚਰਨ ਗਿੱਲ ਜੀ ਨੇ ਅਤੇ ਇਸਦੀ ਸੰਪਾਦਨਾ ਦਾ ਕੰਮ ਪਵਨ ਟਿੱਬਾ ਜੀ ਨੇ ਕੀਤਾ ਹੈ। ਇਸ ਕਿਤਾਬ ਨੂੰ ਆੱਟਮ ਆਰਟ, ਪਟਿਆਲਾ ਨੇ ਛਾਪਿਆ ਹੈ।