ਮੁਸਲਮਾਨ ਗਾਇਬ!’ ਇੱਕ ਅਜਿਹੀ ਰਚਨਾ ਹੈ ਜੋ ਗੰਗਾ-ਜਮੁਨੀ ਤਹਿਜੀਬ ਬਾਰੇ ਸਈਦ ਨਕਵੀ ਹੋਰਾਂ ਦੇ ਅਥਾਹ ਗਿਆਨ ਨਾਲ ਇੰਨੀ ਨੱਕੋ-ਨੱਕ ਭਰੀ ਹੈ ਕਿ ਉਹ ਕਈ ਪਾਠਕਾਂ ਨੂੰ ਹੈਰਾਨ ਵੀ ਕਰ ਸਕਦੀ ਹੈ ਤੇ ਨਾਰਾਜ਼ ਵੀ।
- ਮੇਘਨਾਦ ਦੇਸਾਈ
...ਲੂਹ ਸੁੱਟਣ ਵਾਲੇ ਵਿਅੰਗ ਨਾਲ ਭਰਪੂਰ, ਬੌਧਿਕ ਚੁਣੌਤੀਆਂ ਖੜੀਆਂ ਕਰਨ ਵਾਲਾ ਨਾਟਕ, ਪਰ ਕੋਈ ਵੀ ਇਸ ਪਿੱਛੇ ਛਿਪੀ ਇੱਕ ਮਾਣਮੱਤੇ ਹਿੰਦੋਸਤਾਨੀ ਤੇ ਮਾਣਮੱਤੇ ਇੱਕ ਮੁਸਲਮਾਨ ਦੀ ਅੰਦਰੂਨੀ ਪੀੜ ਤੇ ਵਿਸਾਹਘਾਤ ਦੇ ਦਰਦ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ।
- ਅਸ਼ੀਸ਼ ਨੰਦੀ