Book added to the cart.
ਨੁੱਕੜ ਨਾਟਕਾਂ ਲਈ ਪੰਜਾਬੀ ਵਿੱਚ ਬਹੁਤ ਘੱਟ ਕਿਤਾਬਾਂ ਮਿਲਦੀਆਂ ਹਨ... ਡਾ. ਹਰਪ੍ਰੀਤ ਸਿੰਘ ਜਿੰਨ੍ਹਾ ਨੂੰ ਪਿਆਰ ਨਾਲੇ ਸਾਰੇ ‘ਲਵਲੀ ਬਾਈ’ ਵੀ ਕਹਿ ਦਿੰਦੇ ਹਨ, ਓਨ੍ਹਾ ਨੇ ‘ਮਹਿਜ਼ ਤਮਾਸ਼ਾ ਨਹੀਂ ਸਿਰਲੇਖ ਹੇਠ 16 ਨੁੱਕੜ ਨਾਟਕਾਂ ਦੀ ਚੋਣ ਕੀਤੀ ਹੈ। ਨਾਟਕ ਵਾਲੇ ਦੋਸਤਾਂ ਲਈ ਇਹ ਲਾਹੇਵੰਦ ਕਿਤਾਬ ਹੈ।