ਇਸ ਸਦੀਵੀ ਕਲਾਸਿਕ ਕਿਤਾਬ ਵਿੱਚ,
ਵਿਲੀਅਮ ਵਾਕਰ ਐਟਕਿੰਸਨ ਆਕਰਸ਼ਣ ਦੇ ਨਿਯਮ ਦੀ
ਮਹਾਨ ਤਬਦੀਲੀ ਵਾਲੀ ਧਾਰਨਾ ਪੇਸ਼ ਕਰਦੇ ਹਨ।
ਇਹ ਨਿਯਮ ਬ੍ਰਹਿਮੰਡ ਅਤੇ ਉਸ ਸੰਸਾਰ ਨੂੰ ਚਲਾਉਂਦਾ ਹੈ
ਜਿਸਨੂੰ ਅਸੀਂ ਅਨੁਭਵ ਕਰਦੇ ਹਾਂ।
ਇਹ ਨਿਯਮ ਕਹਿੰਦਾ ਹੈ ਕਿ ਸਾਡੇ ਵਿਚਾਰਾਂ ਅਤੇ ਉਮੀਦਾਂ ਦਾ ਕੇਂਦਰ ਜੋ ਵੀ ਹੋਵੇ - ਜੋ ਵੀ ਅਸੀਂ ਚਾਹੁੰਦੇ-ਕਰਦੇ ਹਾਂ
ਉਹੀ ਸਾਨੂੰ ਪ੍ਰਾਪਤ ਹੁੰਦਾ ਹੈ।
ਆਕਰਸ਼ਣ ਦੇ ਨਿਯਮ ਵਿੱਚ ਐਟਕਿੰਸਨ
ਪਾਠਕਾਂ ਨੂੰ ਦਿਖਾਉਂਦਾ ਹੈ ਕਿ ਖ਼ੁਸ਼ੀਆਂ ਭਰਪੂਰ ਜ਼ਿੰਦਗੀ ਲਈ ਇਸ ਸ਼ਕਤੀ ਨੂੰ ਕਿਵੇਂ ਵਰਤਣਾ ਹੈ।